ਬਾਬਾ ਮੱਖਣ ਸ਼ਾਹ ਜੀ

 <script type="text/javascript" src="https://udbaa.com/bnr.php?section=General&pub=717548&format=300x250&ga=g"></script>

<noscript><a href="https://yllix.com/publishers/717548" target="_blank"><img src="//ylx-aff.advertica-cdn.com/pub/300x250.png" style="border:none;margin:0;padding:0;vertical-align:baseline;" alt="ylliX - Online Advertising Network" /></a></noscript>

ਬਾਬਾ ਮੱਖਣ ਸ਼ਾਹ ਜੀ :


ਜਦ ਵਿੱਚ ਸਮੁੰਦਰ,ਤੁਫਾਨ ਚੜ ਸੀ ਆਇਆ 

ਬਾਬਾ ਮੱਖਣ ਸ਼ਾਹ,ਗੁਰਾਂ ਨੂੰ ਸੀ ਧਿਆਇਆ,

   ਰੱਖ ਸ਼ਰਧਾ ਦਿਲੋ ਫੇਰ ਬਿਨਤੀ ਸੀ ਲਾਈ,

   ਬੇੜਾ ਪਾਰ ਕਰੋ ਗੁਰ,ਹੈ ਮੁਸੀਬਤ ਆਈ,

ਸੁਣ ਭਗਤ ਦੀ ਬਿਨਤੀ,ਗੁਰ ਹੋਏ ਦਿਆਲ,

ਕੀਤੀ ਇੱਛਾ ਪੂਰੀ,ਜੋ ਸੀ ਮਨ ਦਾ ਖਿਆਲ,

   ਪੰਜ ਮੋਹਰਾਂ ਦੀ ਜਦ ੳਹਨਾ ਭੇਟ ਚੜਾਈ,

   ਕਿਹਾ ਗੁਰਾਂ ਬਚਨਾਂ ਤੋ,ਨਾ ਫਿਰ ਮੇਰੇ ਭਾਈ,

ਸੁੱਖ ਮੋਹਰਾਂ ਪੰਜ ਸੋ,ਕਿਓ ਰਿਹਾ ਪੰਜ ਚੜਾਈ,

ਗੱਲ ਤਇ ਜੋ ਹੋਈ,ਕਿਓ ਹੁਣ ਜਾਵੇ ਭੁਲਾਈ,

   ਸੁਣ ਸਤ ਬਚਨਾਂ ਨੂੰ,ਹੋਇਆ ਬੜਾ ਹੈਰਾਨ,

   ਚੜ ਕੋਠੇ ਲੱਗਾ,ਓਹ ਗੁਣ ਗੁਰੂ ਦੇ ਗਾਓਣ,

ਗੁਰ ਹੱਥ ਫੜ ਪਾਰ ਲੰਘਾਇਆ,

ਜਦ ਕਿਸ਼ਤੀ ਲੱਗੀ ਸੀ ਗੋਤੇ ਖਾਣ,

   ਗੁਰ ਲਾਧੋ ਰੇ,ਹੋਈ ਸੱਚੇ ਗੁਰ ਦੀ ਪਛਾਣ,

   ਗੁਰ ਲਾਧੋ ਰੇ,ਹੋਈ ਸੱਚੇ ਗੁਰ ਦੀ ਪਛਾਣ l

     Sikhi Sidk  #ਟਰਾਂਟੋਵਾਲਾ। (12)

Comments

Popular posts from this blog

ਚਪੇੜ