ਉਹ ਚਾਹਤ ਹੀ ਕੀ...?
ਉਹ ਚਾਹਤ ਹੀ ਕੀ...?
ਜੋ ਆਸਾਨੀ ਨਾਲ਼ ਮਿਲ ਜਾਏ,
ਤੜਫ ਹੀ ਤਾਂ ਦੱਸਦੀ ਏ,
ਕਿ ਕੋਈ ਸ਼ਖਸ਼,
ਕਿੰਨੀ ਅਹਿਮੀਅਤ ਰੱਖਦਾ
ਤੁਹਾਡੀ ਜ਼ਿੰਦਗੀ 'ਚ............
ਪੰਜਾਬੀ ਸਾਹਿਤ ਦਾ ਸੰਗਮ : ਪੰਜਾਬੀ ਸਾਹਿਤਕ ਫੁੱਲਵਾੜੀ ਜੀਵਨ ਦੇ ਹਰ ਰੰਗ, ਹਰ ਤਰ੍ਹਾਂ ਦੇ ਅਨੁਭਵਾਂ ਨੂੰ ਸ਼ਬਦਾਂ ਵਿੱਚ ਪਿਰੋ ਕੇ ਸਾਂਝਾ ਕਰਨ ਲਈ ਇਹ ਪਲੇਟਫਾਰਮ ਬਣਾਇਆ ਗਿਆ ਹੈ। ਇੱਥੇ ਤੁਹਾਨੂੰ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਜਿਵੇਂ ਕਹਾਣੀ, ਨਾਵਲ, ਕਵਿਤਾ, ਲੇਖ, ਵਾਰਤਕ ਆਦਿ ਦੇ ਨਮੂਨੇ ਮਿਲਣਗੇ। ਆਓ, ਸਾਹਿਤ ਦੇ ਸੁੰਦਰ ਸੰਸਾਰ ਵਿੱਚ ਇੱਕਠੇ ਸਫ਼ਰ ਕਰੀਏ। #punjabi #literature #kavita #lekh #kahaniya
Comments
Post a Comment