ਦੌਲਤ ਨਾ ਦੁਆਵਾਂ ਤਾਂ ਦੇਣਗੇ
ਦਰੱਖ਼ਤ ਬੁੱਢੇ ਹੋ ਜਾਵਣ ਤਾਂ
ਜੜੋਂ ਨਹੀਂ ਵੱਢੀ ਦੇ
ਫਲ ਨਾ ਛਾਂ ਤਾਂ ਦੇਣਗੇ
ਮਾਪੇ ਬਜ਼ੁਰਗ ਹੋ ਜਾਣ ਤਾਂ ਘਰੋਂ ਨਹੀਂ ਕੱਢੀ ਦੇ
ਦੌਲਤ ਨਾ ਦੁਆਵਾਂ ਤਾਂ ਦੇਣਗੇ
ਪੰਜਾਬੀ ਸਾਹਿਤ ਦਾ ਸੰਗਮ : ਪੰਜਾਬੀ ਸਾਹਿਤਕ ਫੁੱਲਵਾੜੀ ਜੀਵਨ ਦੇ ਹਰ ਰੰਗ, ਹਰ ਤਰ੍ਹਾਂ ਦੇ ਅਨੁਭਵਾਂ ਨੂੰ ਸ਼ਬਦਾਂ ਵਿੱਚ ਪਿਰੋ ਕੇ ਸਾਂਝਾ ਕਰਨ ਲਈ ਇਹ ਪਲੇਟਫਾਰਮ ਬਣਾਇਆ ਗਿਆ ਹੈ। ਇੱਥੇ ਤੁਹਾਨੂੰ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਜਿਵੇਂ ਕਹਾਣੀ, ਨਾਵਲ, ਕਵਿਤਾ, ਲੇਖ, ਵਾਰਤਕ ਆਦਿ ਦੇ ਨਮੂਨੇ ਮਿਲਣਗੇ। ਆਓ, ਸਾਹਿਤ ਦੇ ਸੁੰਦਰ ਸੰਸਾਰ ਵਿੱਚ ਇੱਕਠੇ ਸਫ਼ਰ ਕਰੀਏ। #punjabi #literature #kavita #lekh #kahaniya
Comments
Post a Comment